ਮਸ਼ਹੂਰ ਗੱਤਕਾ ਖਿਡਾਰੀ ਦੀਪ ਸਿੰਘ ਜੋ ਇੱਕ ਨਾਮੀ ਚਿਹਰਾ ਹੈ ਜਿਸ ਨੇ ਵਿਦੇਸ਼ੀ ਟੈਲੇੰਟ ਸ਼ੋਅ 'ਚ ਵੀ ਨਜ਼ਰ ਆ ਚੁਕਾ ਹੈ ਉਸਨੂੰ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ ਦਸਿਆ ਜਾ ਰਿਹਾ ਇਸ ਦੇ 2 ਸਾਥੀ ਵੀ ਨਾਲ ਹੀ ਗਿਰਫ਼ਤਾਰ ਕੀਤੇ ਗਏ ਨੇ..ਪੁਲਿਸ ਨੇ ਇਸ ਨੂੰ ਅਤੇ 2 ਸਾਥੀਆਂ ਨੂੰ ਹੈਰੋਇਨ ਸਮੇਤ ਗਿਰਫ਼ਤਾਰ ਕੀਤਾ ਗਿਆ ਹੈ ਇਹ ਗਿਰਫਤਾਰੀ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੀ ਨਾਕੇਬੰਦੀ ਦੌਰਾਨ ਕੀਤੀ ਚੈਕਿੰਗ ਦੌਰਾਨ ਹੋਈ ਹੈ ਚੈਕਿੰਗ ਦੌਰਾਨ ਜੋ ਹੈਰੋਇਨ ਹੈ ਉਹ ਮਿਲੀ ਹੈ..ਮਸ਼ਹੂਰ ਜਗਦੀਪ ਸਿੰਘ ਉਰਫ ਦੀਪ ਸਿੰਘ ਜੋ ਕਿ ਪੰਜਾਬ ਪੁਲਸ 'ਚ 7.6 ਫੁੱਟ ਲੰਬਾ ਕਾਂਸਟੇਬਲ ਸੀ, ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।
.
Sikh was scarred by this 7 feet long Deep Singh, gatka player arrested with white!
.
.
.
#RealityShow #DeepSingh #sikhism